ਅਵਤਾਰ ਪੁਰਬ ਸ਼੍ਰੀ ਗੁਰੂ ਤੇਗ ਬਹਾਦਰ ਜੀ
ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸੰਗਤਾ ਸਮੇਤ ਚਰਨ ਪਾਏ ਸ਼੍ਰੀ ਮੰਜੀ ਸਾਹਿਬ ਆਲੋਅਰਖ (੧੮ (18) ਕੱਤਕ)
ਗੁਰਪੁਰਬ ਸ਼੍ਰੀ ਗੁਰੂ ਨਾਨਕ ਦੇਵ ਜੀ, ਇਸ ਰਾਤ ਸਾਹ, ਦਮਾਂ ਦੇ ਮਰੀਜ਼ਾਂ ਨੂੰ ਖੀਰ ਛਕਾਈ ਜਾੰਦੀ ਹੈ ਜੋ ਚੰਨ ਦੀਆ ਕਿਰਨਾਂ ਚ ਬਣਾਈ ਜਾਂਦੀ ਹੈ I
ਸ਼ਹੀਦੀ ਜੋੜ ਮੇਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ
ਸ਼ਹੀਦੀ ਸਭਾ ਸਮਾਗਮ ਯਾਦਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਵਿਖੇ ਗੁ ਸ਼੍ਰੀ ਮੰਜੀ ਸਾਹਿਬ ਆਲੋਅਰਖ
ਮਹਾਨ ਸ਼ਹੀਦੀ ਸ਼ਰਧਾ ਯਾਦਗਾਰ ਨਗਰ ਕੀਰਤਨ, ਗੁ ਸ਼੍ਰੀ ਜੋਤੀ ਸਰੂਪ ਫਤਿਹਗੜ ਸਾਹਿਬ ਤੋਂ ਗੁ ਸ਼੍ਰੀ ਮੰਜੀ ਸਾਹਿਬ ਆਲੋਅਰਖ